ਅੰਮ੍ਰਿਤਸਰ, 1 ਜੂਨ (ਪੰਜਾਬ ਮੇਲ)- ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਘਰ ‘ਤੇ ਵੱਡੀ ਗਿਣਤੀ ‘ਚ ਪੰਜਾਬ ਪੁਲਿਸ ਪਹੁੰਚ ਗਈ ਹੈ। ਕੱਲ੍ਹ ਮਜੀਠਾ ਥਾਣੇ ਦੇ ਬਾਹਰ ਹੰਗਾਮਾ ਹੋ ਗਿਆ ਸੀ ਅਤੇ ਪੁਲੀਸ ਨੇ ਜਾਂਚ ਲਈ 12 ਟੀਮਾਂ ਬਣਾਈਆਂ ਹਨ।