ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਵਿੱਚ 11 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ 11 ਆਈਪੀਐਸ ਅਧਿਕਾਰੀਆਂ ਦੀ ਬਦਲੀ ਸੂਚੀ ਵਿੱਚ ਇੱਕ ਪੁਲੀਸ ਕਮਿਸ਼ਨਰ ਅਤੇ ਦੋ ਐਸਐਸਪੀਜ਼ ਦੇ ਨਾਂ ਸ਼ਾਮਲ ਹਨ।