ਪੰਜਾਬ ਨਿਊਜ਼: “10 ਜੂਨ 2026 ਨੂੰ ਹੋਣ ਵਾਲੀਆਂ ਐਮਸੀ ਦੀਨਾਨਗਰ, ਐਮਸੀ ਗੁਰਦਾਸਪੁਰ, ਐਮਸੀ ਕਾਦੀਆਂ ਅਤੇ ਐਮਸੀ ਸ਼ਾਮਚੁਰਾਸੀ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ: ਰਾਜ ਚੋਣ ਕਮਿਸ਼ਨ” ਮਿਤੀ 25 ਮਈ 2026 ਨੂੰ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਜਾਰੀ ਕੀਤਾ ਗਿਆ ਪ੍ਰੈਸ ਨੋਟ ਤੁਰੰਤ ਵਾਪਸ ਲੈ ਲਿਆ ਗਿਆ ਹੈ। ਇਸ ਸਬੰਧੀ ਅਸੁਵਿਧਾ ਲਈ ਬੇਹੱਦ ਅਫਸੋਸ ਹੈ।
