ਚਮਕੌਰ ਸਾਹਿਬ ਤੋਂ ਵੱਡੀ ਖਬਰ ਕਾਂਗਰਸ ਦੇ ਝਗੜੇ ਦਰਮਿਆਨ
– ਚਮਕੌਰ ਸਾਹਿਬ ‘ਚ ਆਮ ਆਦਮੀ ਪਾਰਟੀ ਨੇ ਸਭਾ ‘ਚ ਲਹਿਰਾਇਆ ਝੰਡਾ
– ਚਰਨਜੀਤ ਚੰਨੀ ਆਪਣਾ ਗੜ੍ਹ ਬਚਾਉਣ ‘ਚ ਨਾਕਾਮ ਰਿਹਾ
– ਵਿਸ਼ਾਲ ਕਸ਼ਯਪ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ
* ਚਹਿਲ ਸਿੰਘ ਭੰਗੂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਪਰਵਿੰਦਰ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ
– ਲੋਕਾਂ ਨੇ ਇੱਕ ਵਾਰ ਫਿਰ ਕਾਂਗਰਸ ਨੂੰ ਨਕਾਰਦਿਆਂ ਮੁੱਖ ਮੰਤਰੀ ਮਾਨ ਦੇ ਕੰਮਾਂ ‘ਤੇ ਲਗਾ ਦਿੱਤੀ ਮੋਹਰ
