ਮਜੀਠਾ, 20 ਜੂਨ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਾਹਮੀ)- ਥਾਣਾ ਮਜੀਠਾ ਵਿਖੇ ਅੱਜ ਬਿਕਰਮ ਸਿੰਘ ਮਜੀਠੀਆ ਨੰ: 91 ਐਫ.ਆਈ.ਆਰ ਦੇ ਮਾਮਲੇ ਵਿਚ ਪੁਲਿਸ ਆਪਣੇ ਵਕੀਲਾਂ ਨਾਲ ਤਫ਼ਤੀਸ਼ ਵਿਚ ਸ਼ਾਮਲ ਹੋਣ ਲਈ ਆਈ ਸੀ ਪਰ ਮਜੀਠਾ ਪੁਲਿਸ ਨੇ ਉਨ੍ਹਾਂ ਨੂੰ ਥਾਣੇ ਵਿਚ ਵੜਨ ਨਹੀਂ ਦਿੱਤਾ ਅਤੇ ਮਜੀਠਾ ਨੂੰ ਥਾਣੇ ਵਿਚ ਵੜਨ ਤੋਂ ਰੋਕੇ ਕਰੀਬ ਇਕ ਘੰਟਾ ਹੋ ਗਿਆ ਹੈ |
