ਕੈਨਾਸ ਸਿਟੀ, 28 ਜੂਨ – ਫੀਫਾ ਵਿਸ਼ਵ ਕੱਪ 2026 ਗਰੁੱਪ ਜੇ ਦਾ ਅਲਜੀਰੀਆ ਅਤੇ ਆਸਟਰੀਆ ਵਿਚਾਲੇ ਮੈਚ ਡਰਾਅ ਰਿਹਾ। ਕਾਨਸ ਸਿਟੀ ਵਿੱਚ ਹੋਏ ਇਸ ਮੈਚ ਵਿੱਚ ਦੋਵੇਂ ਟੀਮਾਂ ਨੇ 3-3 ਗੋਲ ਕੀਤੇ ਅਤੇ ਮੈਚ ਡਰਾਅ ਵਿੱਚ ਸਮਾਪਤ ਹੋਇਆ।