ਪੰਜਾਬ ‘ਚ 2 IAS ਅਫਸਰਾਂ ਦੇ ਤਬਾਦਲੇ, 6 IPS ਅਤੇ PPS ਅਫਸਰਾਂ ਦੇ ਵੀ ਹੋਏ ਤਬਾਦਲੇ, ਪੜ੍ਹੋ ਸੂਚੀ


ਪੰਜਾਬ ਸਰਕਾਰ ਵੱਲੋਂ 2 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਅਨੁਸਾਰ ਪੂਨਮਦੀਪ ਕੌਰ ਨੂੰ ਸੰਗਰੂਰ ਦੀ ਨਵੀਂ ਡੀਸੀ ਨਿਯੁਕਤ ਕੀਤਾ ਗਿਆ ਹੈ, ਜਦਕਿ ਰਾਹੁਲ ਚਾਬਾ ਫਰੀਦਕੋਟ ਦੇ ਨਵੇਂ ਡੀਸੀ ਵਜੋਂ ਅਹੁਦਾ ਸੰਭਾਲਣਗੇ।


ਇਸ ਦੇ ਨਾਲ ਹੀ 3 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿੱਚ 4 ਜ਼ਿਲ੍ਹਿਆਂ ਦੇ ਐਸਐਸਪੀ ਬਦਲੇ ਗਏ ਹਨ। ਸਰਤਾਜ ਸਿੰਘ ਚਾਹਲ ਨੂੰ ਮੋਗਾ, ਗਗਨ ਅਜੀਤ ਸਿੰਘ ਫਾਜ਼ਿਲਕਾ, ਗੁਰਮੀਤ ਸਿੰਘ ਮਲੇਰਕੋਟਲਾ ਅਤੇ ਰਵਜੋਤ ਗਰੇਵਾਲ ਨੂੰ ਸੰਗਰੂਰ ਦਾ ਐੱਸ.ਐੱਸ.ਪੀ.

Leave a Comment

Your email address will not be published. Required fields are marked *

Scroll to Top