ਪੀਐਚਡੀ ਸਕਾਲਰ ਜੋਤੀ ਦੀ ਮੌਤ ਤੋਂ ਬਾਅਦ ਐਕਸੀਅਨ ਇੰਜਨੀਅਰ ਅਨਿਲ ਠਾਕੁਰ ਅਤੇ ਐਸਡੀਓ ਲਖਵਿੰਦਰ ਸਿੰਘ ਧਨੋਆ ਮੁਅੱਤਲ



ਪੀਐਚਡੀ ਸਕਾਲਰ ਜੋਤੀ ਦੀ ਮੌਤ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਮੀਨਾਕਸ਼ੀ ਗੋਇਲ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਐਕਸੀਅਨ ਇੰਜਨੀਅਰ ਅਨਿਲ ਠਾਕੁਰ ਅਤੇ ਐਸਡੀਓ ਲਖਵਿੰਦਰ ਸਿੰਘ ਧਨੋਆ ਨੂੰ ਮੁਅੱਤਲ ਕਰ ਦਿੱਤਾ ਹੈ।

Leave a Comment

Your email address will not be published. Required fields are marked *

Scroll to Top