ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 100 ਦੇ ਕਰੀਬ ਵੱਡੇ ਅਫਸਰਾਂ ਦੇ ਕੀਤੇ ਗਏ Transfer, ਵੇਖੋ List

ਪੰਜਾਬ ਵਿੱਚ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਵੱਡੇ ਪੱਧਰ ‘ਤੇ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। 8 IAS ਤੇ 88 PCS ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਸਮੂਹ ਅਫ਼ਸਰਾਂ ਨੂੰ ਤੁਰੰਤ ਨਵੀਂ ਜਗ੍ਹਾ ਜੁਆਇਨ ਕਰਨ ਦੀ ਹਦਾਇਤ ਕੀਤੀ ਗਈ ਹੈ। ਤਬਾਦਲਿਆਂ ਦੀ ਲਿਸਟ ਅਤੇ ਮੁਲਾਜ਼ਮਾਂ ਦੇ ਨਾਮ ਇਸ ਤਰ੍ਹਾਂ ਹਨ…

 

 

Leave a Comment

Your email address will not be published. Required fields are marked *

Scroll to Top