ਚਰਨਜੀਤ ਚੰਨੀ ਕਾਂਗਰਸ ਦੇ ਟਕਰਾਅ ਦਰਮਿਆਨ ਚਮਕੌਰ ਸਾਹਿਬ ਤੋਂ ਆਪਣਾ ਗੜ੍ਹ ਬਚਾਉਣ ‘ਚ ਨਾਕਾਮ ਰਹੇ


ਚਮਕੌਰ ਸਾਹਿਬ ਤੋਂ ਵੱਡੀ ਖਬਰ ਕਾਂਗਰਸ ਦੇ ਝਗੜੇ ਦਰਮਿਆਨ

– ਚਮਕੌਰ ਸਾਹਿਬ ‘ਚ ਆਮ ਆਦਮੀ ਪਾਰਟੀ ਨੇ ਸਭਾ ‘ਚ ਲਹਿਰਾਇਆ ਝੰਡਾ

– ਚਰਨਜੀਤ ਚੰਨੀ ਆਪਣਾ ਗੜ੍ਹ ਬਚਾਉਣ ‘ਚ ਨਾਕਾਮ ਰਿਹਾ

– ਵਿਸ਼ਾਲ ਕਸ਼ਯਪ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ

* ਚਹਿਲ ਸਿੰਘ ਭੰਗੂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਪਰਵਿੰਦਰ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ

– ਲੋਕਾਂ ਨੇ ਇੱਕ ਵਾਰ ਫਿਰ ਕਾਂਗਰਸ ਨੂੰ ਨਕਾਰਦਿਆਂ ਮੁੱਖ ਮੰਤਰੀ ਮਾਨ ਦੇ ਕੰਮਾਂ ‘ਤੇ ਲਗਾ ਦਿੱਤੀ ਮੋਹਰ

Leave a Comment

Your email address will not be published. Required fields are marked *

Scroll to Top