ਨਵੀਂ ਦਿੱਲੀ, 15 ਜੂਨ – ਡੀਜ਼ਲ ਦੀ ਬਰਾਮਦ ‘ਤੇ ਡਿਊਟੀ ਦੀ ਦਰ 14 ਰੁਪਏ ਪ੍ਰਤੀ ਲੀਟਰ ਅਤੇ ATF ਨਿਰਯਾਤ 12.5 ਰੁਪਏ ਪ੍ਰਤੀ ਲੀਟਰ ਹੋਵੇਗੀ। ਪੈਟਰੋਲ ਦੀ ਬਰਾਮਦ ‘ਤੇ ਡਿਊਟੀ ਦੀ ਦਰ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ ਖਪਤ ਲਈ ਮਨਜ਼ੂਰ ਪੈਟਰੋਲ ਅਤੇ ਡੀਜ਼ਲ ‘ਤੇ ਮੌਜੂਦਾ ਐਕਸਾਈਜ਼ ਡਿਊਟੀ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
