ਪੰਜਾਬ ਸਰਕਾਰ ਵੱਲੋਂ 4 ਆਈ.ਪੀ.ਐਸ. ਅਫਸਰਾਂ ਨੂੰ ਡੀ.ਆਈ.ਜੀ



ਚੰਡੀਗੜ੍ਹ, 1 ਜੂਨ – ਪੰਜਾਬ ਸਰਕਾਰ ਨੇ 4 ਆਈਪੀਐਸ ਅਧਿਕਾਰੀਆਂ ਨੂੰ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਦੇ ਅਹੁਦੇ ‘ਤੇ ਤਰੱਕੀ ਦੇ ਕੇ ਨਿਯੁਕਤ ਕੀਤਾ ਹੈ। ਇਹ ਤਰੱਕੀਆਂ 1 ਜੂਨ, 2026 ਤੋਂ ਪ੍ਰਭਾਵੀ ਮੰਨੀਆਂ ਜਾਣਗੀਆਂ।ਉਹ ਆਈ.ਪੀ.ਐਸ. ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚ ਆਈ.ਪੀ.ਐਸ. ਸੰਦੀਪ ਕੁਮਾਰ ਸ਼ਰਮਾ, ਆਈ.ਪੀ.ਐਸ.ਸੁਰਿੰਦਰਜੀਤ ਸਿੰਘ ਮੰਡ, ਆਈ.ਪੀ.ਐਸ ਕੰਵਲਦੀਪ ਸਿੰਘ ਅਤੇ ਆਈ.ਪੀ.ਐਸ. ਪਰਮਬੀਰ ਸਿੰਘ ਪਰਮਾਰ ਦਾ ਨਾਂ ਸ਼ਾਮਲ ਹੈ। ਸਰਕਾਰ ਵੱਲੋਂ ਜਾਰੀ ਕੀਤੇ ਇਹ ਹੁਕਮ 01.06.2026 ਤੋਂ ਲਾਗੂ ਕਰ ਦਿੱਤੇ ਗਏ ਹਨ।

Leave a Comment

Your email address will not be published. Required fields are marked *

Scroll to Top